ਅੱਜ ਦੀ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। Artificial Intelligence (AI) ਅਤੇ ਨਵੀਂ Technology ਲਗਭਗ ਹਰ Industry ਨੂੰ ਬਦਲ ਰਹੀਆਂ ਹਨ। ਅਜਿਹੇ ਸਮੇਂ ਵਿੱਚ ਸਿਰਫ਼ ਡਿਗਰੀ ਨਹੀਂ, ਸਗੋਂ Practical Digital Skills ਹੀ ਤੁਹਾਨੂੰ ਅੱਗੇ ਲੈ ਕੇ ਜਾਣਗੀਆਂ।
ਆਪਣੇ ਭਵਿੱਖ ਨੂੰ ਮਜ਼ਬੂਤ ਬਣਾਓ। ਅੱਜ ਹੀ Digital Skills ਸਿੱਖੋ ਅਤੇ ਆਪਣੇ Career, Income ਅਤੇ Growth ਨੂੰ ਇੱਕ ਨਵੀਂ ਦਿਸ਼ਾ ਦਿਓ।




ਸਿਰਫ਼ ਇੱਕ ਹੀ ਆਮਦਨ ਦੇ ਸਰੋਤ 'ਤੇ ਨਿਰਭਰ ਨਾ ਰਹੋ। ਅਜਿਹੀਆਂ Digital Skills ਸਿੱਖੋ ਜੋ ਤੁਹਾਡੇ ਲਈ ਕਈ ਨਵੇਂ ਮੌਕੇ ਅਤੇ ਕਮਾਈ ਦੇ ਰਾਹ ਖੋਲ੍ਹ ਸਕਣ।
ਅੱਜ ਜੋ ਸਮਾਂ ਤੁਸੀਂ ਆਪਣੇ ਆਪ ਨੂੰ ਨਵੀਆਂ Skills ਸਿੱਖਣ ਵਿੱਚ ਲਗਾਉਂਦੇ ਹੋ, ਉਹੀ ਭਵਿੱਖ ਵਿੱਚ ਤੁਹਾਨੂੰ ਬਿਹਤਰ ਨੌਕਰੀ, ਵੱਧ ਕਮਾਈ ਅਤੇ ਆਰਥਿਕ ਆਜ਼ਾਦੀ ਵੱਲ ਲੈ ਜਾਂਦਾ ਹੈ।
ਹਾਂ। ਇਹ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਜੇਕਰ ਤੁਹਾਨੂੰ Digital Skills ਬਾਰੇ ਕੋਈ ਪਹਿਲਾਂ ਦਾ ਤਜਰਬਾ ਨਹੀਂ ਹੈ, ਤਾਂ ਵੀ ਤੁਸੀਂ ਆਸਾਨੀ ਨਾਲ ਸਿੱਖ ਸਕਦੇ ਹੋ।
ਇਸ ਪ੍ਰੋਗਰਾਮ ਵਿੱਚ ਅੱਜ ਦੇ ਸਮੇਂ ਦੀਆਂ ਸਭ ਤੋਂ ਜ਼ਿਆਦਾ ਮੰਗ ਵਾਲੀਆਂ Digital Skills ਨੂੰ ਆਸਾਨ ਅਤੇ ਪ੍ਰੈਕਟੀਕਲ ਤਰੀਕੇ ਨਾਲ ਸਿਖਾਇਆ ਜਾਵੇਗਾ, ਤਾਂ ਜੋ ਤੁਸੀਂ ਉਨ੍ਹਾਂ ਨੂੰ ਆਪਣੇ Career ਜਾਂ Business ਵਿੱਚ ਵਰਤ ਸਕੋ।
1. Artificial Intelligence
2. Facebook & Instagram Ads
3. Mobile Video Editing
4. Google & YouTube Ads
5. Content Creation
6. How To Grow On Instagram
7. Digital Marketing
And Much More....
ਹਾਂ। ਤੁਸੀਂ ਆਪਣੇ Mobile, Laptop ਜਾਂ Desktop ਕਿਸੇ ਵੀ ਡਿਵਾਈਸ ਤੋਂ ਇਹ ਕੋਰਸ ਆਸਾਨੀ ਨਾਲ ਕਰ ਸਕਦੇ ਹੋ।
ਬਿਲਕੁਲ। ਇਹ ਪ੍ਰੋਗਰਾਮ Students, Job Seekers, Housewives, Working Professionals, Freelancers ਅਤੇ Business Owners (Even if you are free) —ਸਭ ਲਈ ਲਾਭਦਾਇਕ ਹੈ।
ਹਾਂ। ਸਾਰੀਆਂ Classes Online ਹਨ, ਇਸ ਲਈ ਤੁਸੀਂ ਘਰ ਬੈਠੇ ਆਪਣੀ ਸੁਵਿਧਾ ਅਨੁਸਾਰ ਸਿੱਖ ਸਕਦੇ ਹੋ।
ਇਸ ਕੋਰਸ ਵਿੱਚ ਸਿਖਾਈਆਂ ਜਾਣ ਵਾਲੀਆਂ Skills ਤੁਹਾਨੂੰ Freelancing, Career Growth ਅਤੇ Online Opportunities ਲਈ ਤਿਆਰ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਤੁਹਾਡੀ ਸਫਲਤਾ ਤੁਹਾਡੀ ਮਿਹਨਤ, Practice ਅਤੇ ਲਗਾਤਾਰ ਸਿੱਖਣ 'ਤੇ ਨਿਰਭਰ ਕਰੇਗੀ।
ਤੁਹਾਡੇ ਕੋਲ ਇੱਕ Mobile ਜਾਂ Laptop ਅਤੇ Internet Connection ਹੋਣਾ ਕਾਫ਼ੀ ਹੈ। ਬਾਕੀ ਸਾਰੀ ਗਾਈਡੈਂਸ ਅਸੀਂ ਤੁਹਾਨੂੰ Step-by-Step ਦੇਵਾਂਗੇ। There Will Be a Paid Program After Masterclass